1
/
of
1
yorkie chadha
Mera Pind (Punjabi)
Mera Pind (Punjabi)
Regular price
Rs. 450.00
Regular price
Sale price
Rs. 450.00
Unit price
/
per
Couldn't load pickup availability
ਪੁਸਤਕ ਹੱਟ/Pustak Hut 'ਮੇਰਾ ਪਿੰਡ’ ਨੂੰ ਪੰਜਾਬੀ ਭਾਸ਼ਾ ਦੀ ‘ਮੇਰਾ ਦਾਗ਼ਿਸਤਾਨ’ ਕਿਹਾ ਜਾ ਸਕਦਾ ਹੈ। ‘ਮੇਰਾ ਪਿੰਡ’ ਪੁਸਤਕ ਵੀ ‘ਮੇਰਾ ਦਾਗ਼ਿਸਤਾਨ’ ਵਾਂਗ ਕਿਸੇ ਖਿੱਤੇ ਦੇ ਲੋਕਾਂ ਦੀ ਸਭਿਆਚਾਰਕ ਪਛਾਣ ਨੂੰ ਦ੍ਰਿੜ ਕਰਵਾਉਣ ਵਾਲੀ ਪੁਸਤਕ ਹੈ। ਇਹ ਪੰਜਾਬੀ ਦਾ ਇਕ ਸਭਿਆਚਾਰਕ ਕੋਸ਼ ਹੈ, ਜਿਸ ਵਿਚ ਗਿਆਨੀ ਜੀ ਨੇ ਪਿੰਡਾਂ ਦੇ ਲੋਕਾਂ ਦੀਆਂ ਸਿਆਣਪਾਂ, ਰੀਤੀ-ਰਿਵਾਜ਼ਾਂ, ਪੰਜਾਬ ਦੇ ਤਿਉਹਾਰਾਂ, ਜਨਮ ਤੋਂ ਲੈ ਕੇ ਮਰਨ ਸਮੇਂ ਤਕ ਦੀਆਂ ਰਸਮਾਂ ਆਦਿ ਅਨੇਕ ਪੱਖਾਂ ਨੂੰ ਵਿਸਤ੍ਰਿਤ ਰੂਪ ਵਿਚ ਪੇਸ਼ ਕੀਤਾ ਹੈ। ਲੇਖਕ ਹਾਮੀ ਤਾਂ ਕੇਵਲ ਆਪਣੇ ਪਿੰਡ ਦੇ ਦਰਸ਼ਨ ਕਰਵਾਉਣ ਦੀ ਭਰਦਾ ਹੈ ਪ੍ਰੰਤੂ ਇਸ ਕਿਤਾਬ ਵਿਚ ਸਮੁੱਚੇ ਪੰਜਾਬ ਦੇ ਦਰਸ਼ਨ ਕਰਵਾ ਦਿੰਦਾ ਹੈ। ਘਰ ਬੈਠੇ ਦੇਸ਼ ਵਿਦੇਸ਼ ਵਿੱਚ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ।