1
/
of
1
Iram (Punjabi) by Anjali Banga
Iram (Punjabi) by Anjali Banga
Regular price
Rs. 194.00 INR
Regular price
Rs. 197.00 INR
Sale price
Rs. 194.00 INR
Taxes included.
Shipping calculated at checkout.
Quantity
Couldn't load pickup availability
ਜਦੋਂ ਵੀ ਕੋਈ ਲੇਖਕ ਆਪਣੀ ਪਹਿਲੀ ਕਿਤਾਬ ਬਾਰੇ ਸੋਚਦਾ ਹੈ
ਉਸ ਨੂੰ ਪੂਰਾ ਕਰਦਿਆਂ ਕਈ ਸਾਲ ਲੱਗ ਜਾਂਦੇ ਨੇ।
ਉਹ ਵਰਕਿਆਂ ਵਿੱਚ ਆਪਣੀ ਜ਼ਿੰਦਗੀ ਦੇ ਹਿੱਸੇ ਜੜ ਦਿੰਦਾ ਹੈ।
ਪਹਿਲੀ ਕਿਤਾਬ ਜਿਂਵੇ ਪਹਿਲਾ ਬੱਚਾ ਜਿਸਨੂੰ ਕੁਝ ਕੁ ਵੇਲੇ ਬਾਅਦ ਮੈਂ ਤੁਹਾਡੇ ਕੋਲ ਛੱਡ ਦੇਣਾ ਹੈ
ਫਿਰ ਉਸਨੂੰ ਝਿੜਕਣਾ ਹੈ ਯਾ ਗੋਦੀ ਚੁੱਕ ਕੇ ਲਾਡ ਕਰਨਾ ਹੈ ਇਹ ਤੁਹਾਡੀ ਆਪਣੀ ਇੱਛਾ।
ਮੇਰੀ ਪੱਲੇਠੀ ਕਿਤਾਬ “ਇਰਮ”
@spellboundpublications ਦਵਾਰਾ ❤️
-ਅੰਜਲੀ ਬੰਗਾ
