{"product_id":"iram-punjabi-by-bangajii","title":"Iram (Punjabi) by Anjali Banga","description":"\u003cp\u003eਜਦੋਂ ਵੀ ਕੋਈ ਲੇਖਕ ਆਪਣੀ ਪਹਿਲੀ ਕਿਤਾਬ ਬਾਰੇ ਸੋਚਦਾ ਹੈ \u003cbr\u003eਉਸ ਨੂੰ ਪੂਰਾ ਕਰਦਿਆਂ ਕਈ ਸਾਲ ਲੱਗ ਜਾਂਦੇ ਨੇ।\u003cbr\u003eਉਹ ਵਰਕਿਆਂ ਵਿੱਚ ਆਪਣੀ ਜ਼ਿੰਦਗੀ ਦੇ ਹਿੱਸੇ ਜੜ ਦਿੰਦਾ ਹੈ।\u003cbr\u003eਪਹਿਲੀ ਕਿਤਾਬ ਜਿਂਵੇ ਪਹਿਲਾ ਬੱਚਾ ਜਿਸਨੂੰ ਕੁਝ ਕੁ ਵੇਲੇ ਬਾਅਦ ਮੈਂ ਤੁਹਾਡੇ ਕੋਲ ਛੱਡ ਦੇਣਾ ਹੈ \u003cbr\u003eਫਿਰ ਉਸਨੂੰ ਝਿੜਕਣਾ ਹੈ ਯਾ ਗੋਦੀ ਚੁੱਕ ਕੇ ਲਾਡ ਕਰਨਾ ਹੈ ਇਹ ਤੁਹਾਡੀ ਆਪਣੀ ਇੱਛਾ।\u003c\/p\u003e\n\u003cp\u003eਮੇਰੀ ਪੱਲੇਠੀ ਕਿਤਾਬ “ਇਰਮ”\u003c\/p\u003e\n\u003cp\u003e@spellboundpublications ਦਵਾਰਾ ❤️\u003c\/p\u003e\n\u003cp\u003e-ਅੰਜਲੀ ਬੰਗਾ\u003c\/p\u003e","brand":"yorkie chadha","offers":[{"title":"190","offer_id":45856195215496,"sku":null,"price":194.0,"currency_code":"INR","in_stock":false}],"thumbnail_url":"\/\/cdn.shopify.com\/s\/files\/1\/0736\/7298\/2664\/files\/05745064-F8BF-4C11-8A0C-38F51704A5F1.jpg?v=1779301760","url":"https:\/\/yorkee.in\/products\/iram-punjabi-by-bangajii","provider":"yorkee chadha","version":"1.0","type":"link"}